ਤਕਨੀਕੀ ਖ਼ਬਰਾਂ 📠: post #8569 — TG.ME

ਫਿਨਲੈਂਡ ਦੇ ਵਿਗਿਆਨੀਆਂ ਨੇ ਤਜਰਬੇ ਵਜੋਂ ਹਵਾ ਰਾਹੀਂ ਬਿਜਲੀ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ultrasonic ਧੁਨੀ ਲਹਿਰਾਂ ਅਤੇ ਲੇਜ਼ਰ ਕਿਰਨਾਂ ਦੀ ਵਰਤੋਂ ਕੀਤੀ ਗਈ। ਇਹ ਤਕਨੀਕ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਭਵਿੱਖ ਵਿੱਚ ਬਿਨਾਂ ਪਲੱਗ ਤੇ ਤਾਰਾਂ ਦੇ ਯੰਤਰ ਚਲਾਉਣ ਵਿੱਚ ਮਦਦਗਾਰ ਹੋ ਸਕਦੀ ਹੈ।
January 20, 2026 2.8K 1