Hello ,
Good morning Everyone. 🙏
ਅਸੀਂ ਤੁਹਾਡੇ ਨਾਲ ਇੱਕ IMPORTANT ਜਾਣਕਾਰੀ ਸਾਂਝੀ ਕਰਨਾ ਚਾਹੁੰਣੇ ਆ । ਸਾਰੇ ਧਿਆਨ ਜਰੂਰ ਦਿਓ। ਉੱਪਰ ਜੋ ਤੁਸੀਂ ਪੰਜਾਬ ਜੀ.ਕੇ ਦੀ ਬੁਕਲੇਟ ਦੇਖ ਰਹੇ ਹਾਂ,ਜਿਨ੍ਹਾਂ ਨੇ ਇਸਦਾ Subscription ਲਿਆ well & good ,
👉 ਹੁਣ ਅਸੀਂ ਇਸ ਬੁਕਲੇਟ ਕੋਰਸ ਵਿੱਚ MCQ ਸੀਰੀਜ ਸਟਾਰਟ ਕਰਨ ਜਾ ਰਹੇ ਹਾਂ , ਟੌਪਿਕ WISE , ਹਰ ਇੱਕ ਪ੍ਰਸ਼ਨ ਨਾਲ ਸੰਬੰਧਤ ਪੂਰੀ ਡਿਟੇਲ ਵੀ ਦਿੱਤੀ ਜਾਵੇਗੀ । ਜਿੰਨ੍ਹਾਂ ਨੇ ਬੁਕਲੇਟ ਲਈ ਹੈ , ਉਨ੍ਹਾਂ ਨੇ THEORY ਕਿਤੇ ਹੋਰ ਵੀ ਪੜੀ ਹੋਣੀ ਆ ਪੰਜਾਬ ਜੀ.ਕੇ ਦੀ । ਪਰ IMPORTANT ਤਾਂ ਸਭ ਤੋਂ ਜਿਆਦਾ ਪ੍ਰੈਕਟਿਸ ਹੁੰਦੀ ਹੈ । ਹਰ ਇੱਕ ਟੌਪਿਕ ਤੋਂ ਜਿੰਨੇ ਵੀ ਪ੍ਰਸ਼ਨ ਬਣ ਸਕਦੇ ਹਨ ਇਸ ਕੋਰਸ ਵਿੱਚ ਅਸੀ UPLOAD ਕਰਿਆ ਕਰਾਂਗੇ।
ਨੋਟ - ਇਹ MCQ ਸੀਰੀਜ ਨੂੰ ਉਹੀ ਲਗਾ ਸਕਣਗੇ ਜਿੰਨ੍ਹਾਂ ਕੋਲ ਬੁਕਲੇਟ ਦਾ Subscription ਹੈ ।
ਧੰਨਵਾਦ ਜੀ 🙏