ਲੈ ਓਇ ਸੱਜਣਾ! ਤੂੰ ਰੱਖ ਰੂਹ ਰਾਜ਼ੀ, ਅਸੀਂ ਜੀਵੀਏ ਭਾਵੇਂ ਮਰੀਏ। ਜਦ ਜਾਪੇਂ ਤੂੰ ਵੀ ਸਾਨੂੰ ਸੰਗ ਦਿਲ ਹੋਇਆ, ਫਰਿਆਦ ਕੀਹਦੇ ਅੱਗੇ ਕਰੀਏ। ਹੱਦੋਂ ਵਧ ਗਏ ਸਾਡੇ ਦਰਦ ਕਜ਼ੀਏ, ਹੁਣ ਸਾਥੋਂ ਜਰੀਆਂ ਜਾਣ ਨਾ ਪੀੜਾਂ। ਵੱਡਾ ਦੁੱਖ ਰੱਜ ਦੀਦ ਨਾ ਹੁੰਦੀ, ਭਲਾ ਕਿਵੇਂ ਏਸਨੂੰ ਜਰੀਏ।
April 19, 2024 4.1K