ਸੱਖਣਾ ਸੱਖਣਾ ਦਿਲ ਦਾ ਵੇਹੜਾ, ਦਰਦਾਂ ਦੇ ਨਾਲ ਭਰਿਆ। ਢੇਰ ਹਿਜਰ ਦਾ ਸਿਰ ਤੋਂ ਉੱਚਾ, ਆਪਣੇ ਹੱਥੀਂ ਕਰਿਆ। ਅੱਥਰੂਆਂ ਦੀ ਵਾੜ ਚੁਫੇਰੇ, ਵਿੱਚ ਆਹਾਂ ਦੀ ਖੇਤੀ। ਗੁੱਝਾ ਹੌਕਾ ਸੁੱਚਾ ਮੋਤੀ, ਐਨ ਵਿਚਾਲੇ ਧਰਿਆ।
April 15, 2024 3.7K