ਹੰਭ ਹੰਭਾ ਕੇ ਖੰਭ ਤੁੜਾ ਕੇ, ਮਾਯੂਸੀ ਦਰ ਸਾਹ ਗੁਆ ਕੇ, ਜਦ ਵੀ ਜਿੰਦੜੀ ਆ ਮੁੜਦੀ… — ਸ਼ਾਇਰੀ 💔 Poetry 💔 शायरी — TG.ME

ਹੰਭ ਹੰਭਾ ਕੇ ਖੰਭ ਤੁੜਾ ਕੇ, ਮਾਯੂਸੀ ਦਰ ਸਾਹ ਗੁਆ ਕੇ, ਜਦ ਵੀ ਜਿੰਦੜੀ ਆ ਮੁੜਦੀ ਹੈ, ਮੇਰੇ ਹੀ ਗਲ਼ ਆ ਜੁੜਦੀ ਹੈ। ਇੱਕ ਸੀ ਰਾਜਾ ਇੱਕ ਸੀ ਰਾਣੀ ਦਰਦਾਂ ਭਿੱਜੀ ਇੱਕ ਕਹਾਣੀ, ਮੇਰੇ ਤੇਰੇ ਨਾਂ ਜੁੜਦੀ ਹੈ, ਜਿਉਂ ਸੋਹਜਾਂ ਸੰਗ ਸੁਰ ਤੁਰਦੀ ਹੈ, ਮੇਰੇ ਘਰ ਤੋਂ ਹੀ ਤੁਰਦੀ ਹੈ, ਮੇਰੇ ਦਰ ਹੀ ਆ ਮੁੜਦੀ ਹੈ।

January 18, 2024 4.7K