ਮਾਂ-ਬੋਲੀ ਮਾਂ-ਬੋਲੀ ਸ਼ਬਦਾਂ ਦਾ ਐਸਾ ਸਮੁੰਦਰ ਹੈ ਕਿ ਬੱਚਾ ਏਹਦੇ ਕੰਢੇ-ਕੰਢੇ… — ਅਗਿਆਤ ⚠️ — TG.ME

ਮਾਂ-ਬੋਲੀ ਮਾਂ-ਬੋਲੀ ਸ਼ਬਦਾਂ ਦਾ ਐਸਾ ਸਮੁੰਦਰ ਹੈ ਕਿ ਬੱਚਾ ਏਹਦੇ ਕੰਢੇ-ਕੰਢੇ ਖੇਡਦਾ ਰਹਿੰਦਾ ਹੈ, ਜਵਾਨ ਕੁੱਝ ਡੁਬਕੀਆਂ ਲਾਉਂਦਾ ਹੈ ਤੇ ਬੁੱਢਾ ਹੋ ਕੇ ਵੀ ਪੂਰੇ ਸਮੁੰਦਰ ਦੀ ਥਾਹ ਨਹੀਂ ਪਾ ਸਕਦਾ। ✍🏻 @Agiyat

July 3, 2026 681