ਪਹਿਲਾਂ ਜਦੋਂ ਲੋਕ ਅਨਪੜ੍ਹ ਸੀ ਪਿੰਡਾਂ ਦੀ ਪਹਿਚਾਣ ਗਹੀਰਿਆਂ ਤੋਂ ਹੁੰਦੀ ਸੀ, ਸੁਚੱਜੇ ਢੰਗ ਨਾਲ ਲਾਏ ਗਹੀਰਿਆਂ ਦਾ ਮਤਲਬ ਕਿ ਓਥੇ ਰਹਿਣ ਵਾਲੇ ਲੋਕਾਂ ਦਾ ਅੰਦਰ-ਬਾਹਰ ਵੀ ਸਾਫ਼-ਸੁਥਰਾ ਤੇ ਗੁਣਵਾਨ ਹੋਵੇਗਾ, ਅਜੋਕੇ ਜ਼ਮਾਨੇ 'ਚ ਜਦੋਂ ਹਰ ਕੋਈ ਪੜ੍ਹਿਆ-ਲਿਖਿਆ ਤਾਂ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਪਿੰਡ ਦੇ ਲੋਕਾਂ ਖ਼ਾਸ ਕਰਕੇ ਮੋਹਤਬਰਾਂ ਤੇ ਪੰਚਾਇਤਾਂ ਦੀ ਅਕਲ ਤੇ ਨੀਅਤ ਬਾਰੇ ਪਤਾ ਲਗਦਾ... ✍🏽 ਅਗਿਆਤ
February 5, 2026 2.1K