ਹੰਢਿਆ-ਵਰਤਿਆ ਕੋਠੀਆਂ-ਗੱਡੀਆਂ-ਕਿੱਲਿਆਂ ਦੇ ਮਾਲਕ, ਮੁੱਛ ਮਰੋੜ ਸਰਦਾਰ ਤੇ… — ਅਗਿਆਤ ⚠️ — TG.ME

ਹੰਢਿਆ-ਵਰਤਿਆ ਕੋਠੀਆਂ-ਗੱਡੀਆਂ-ਕਿੱਲਿਆਂ ਦੇ ਮਾਲਕ, ਮੁੱਛ ਮਰੋੜ ਸਰਦਾਰ ਤੇ ਰਸੂਖਦਾਰ, ਉੱਚਿਆਂ ਘਰਾਂ ਦੇ ਕਹਿੰਦੇ-ਕਹਾਉਂਦੇ ਇੱਜ਼ਤਦਾਰ, ਵੱਡੇ-ਵੱਡੇ ਅਹੁਦੇਦਾਰ, ਖ਼ਾਨਦਾਨੀ ਸ਼ਰੀਫ਼ ਤੇ ਸਮਝਦਾਰ ਪੰਜਾਬੀਆਂ ਵਿੱਚੋਂ ਸੌ ਪਿੱਛੇ ਦੋ-ਚਾਰ ਈ ਰਹਿਗੇ ਜਿਨ੍ਹਾਂ ਨੇ ਕਦੇ ਕਿਸੇ ਦੇ ਪੈਸੇ ਨਾ ਹੜੱਪੇ ਹੋਣ। ਊਂ ਅਸੀਂ ਆਹ ਹੁੰਨੇ ਆਂ ਅਸੀਂ ਔਹ ਹੁੰਨੇ ਆਂ, ਅਸੀਂ ਆਹ ਕਰਦਾਂਗੇ ਅਸੀਂ ਔਹ ਕਰਦਾਂਗੇ... ਦੁਰ ਫਿਟੇ ਮੂੰਹ ਐਹੋ ਜੀਆਂ ਸ਼ਕਲਾਂ ਤੇ ਇਨ੍ਹਾਂ ਨੂੰ ਜੰਮਣ ਆਲਿਆਂ ਦੇ... (ਅਗਿਆਤ)

October 20, 2024 15.6K 6