ਵਾਰਿਸ ਪੰਜਾਬ ਦੇ Waris Panjab De: post #123 — TG.ME

ਇਹ ਰਵਨੀਤ ਬਿੱਟੂ ਦੇ ਬੋਲ ਬੜੀ ਅਹਿਮੀਅਤ ਰੱਖਦੇ ਹਨ ਜਿੱਥੇ ਸਟੇਟ ਦੇ ਪੁਰਜ਼ਿਆਂ ਨੂੰ ਪਹਿਲਾਂ ਹੀ ਡਰ ਸਤਾਉਣ ਲੱਗ ਗਿਆ ਹੈ ਓੁਥੇ ਹੀ ਕੁਛ ਬੰਦੇ ਭਰਮ ਭੁਲੇਖੇ ਪੈਦਾ ਕਰ ਰਹੇ ਹਨ ਕਿ ਚੋਣਾਂ ਚੋਂ ਕੁਛ ਨ੍ਹੀਂ ਨਿਕਲਣਾ! 🎙️
🔥21🤣6👍4❤3
May 20, 2024 5K 10 1