ਅੱਜ Geek Pride Day ਹੈ।ਟੈਕਨੋਲੋਜੀ, ਕੰਪਿਊਟਰ, ਗੇਮਿੰਗ, ਸਾਇੰਸ ਅਤੇ ਇੰਟਰਨੈੱਟ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇਹ ਮਾਣ ਦਾ ਦਿਨ ਹੈ।ਆਪਣੇ ਅੰਦਰਲੇ “Geek” ਨੂੰ ਮਾਣ ਨਾਲ ਮਨਾਓ!t.me/TechnologyPB/8603May 25, 2026 1.5K