@RanglaPanjab · 1.8K subscribers
ਪੰਜਾਬ, ਪੰਜ ਦਰਿਆਵਾਂ ਦੀ ਧਰਤੀ, ਭਾਰਤ ਦੀ ਰੋਟੀ ਦੀ ਟੋਕਰੀ, ਹਰੀ ਕ੍ਰਾਂਤੀ ਦਾ ਪੰਘੂੜਾ, ਸੰਤ ਸਿਪਾਹੀਆਂ ਦੀ ਧਰਤੀ (Punjab, the land of five rivers, India's bread basket, cradle of the Green revolution, land of Saint Soldiers)
The short link opens the channel straight in the Telegram app — not in a browser tab.
tg.me/go/RanglaPanjabIs this your channel? Add @tgme as admin — and see how many people click your links. Get the stats →
Channel created April 6, 2019per Telegram
We have been tracking it since July 18, 2026
In all that time the channel has changed neither its name, nor its @username, nor its avatar.
We show only what we have seen ourselves.
ਜਦੋਂ ਵੀ ਪੰਜਾਬ ਦੇ ਚਿਤਰਕਾਰਾਂ ਦੀ ਗੱਲ ਚਲਦੀ ਏ ਤਾਂ ਸਭ ਤੋਂ ਪਹਿਲਾ ਨਾਮ ਸੋਭਾ ਸਿੰਘ ਜੀ ਦਾ ਆਉਂਦਾ ਹੈ, ਜਿਨ੍ਹਾਂ ਨੇ ਧਾਰਮਿਕ ਤੇ ਇਤਿਹਾਸਕ ਵਿਸ਼ਿਆਂ ਤੋਂ ਲੈ ਕੇ ਲੋਕ ਨਾਇਕਾਂ, ਪੇਂਡੂ ਜੀਵਨ ਅਤੇ ਕੁਦਰਤੀ ਦ੍ਰਿਸ਼ਾਂ ਤੱਕ ਨੂੰ ਆਪਣੀ ਕਲਾ ਰਾਹੀਂ ਜੀਵੰਤ ਰੂਪ ਦਿੱਤਾ #Personality
ਪੰਜਾਬ ਦੇ ਸਭ ਤੋਂ ਪਸੰਦੀਦਾ ਘਰੇਲੂ ਪਕਵਾਨਾਂ ਵਿੱਚੋਂ ਇੱਕ, ਗੁਲਗੁਲੇ ਜੋ ਕਿ ਜ਼ਿਆਦਾਤਰ ਸਾਉਣ ਮਹੀਨੇ ਦੇ ਸੁਹਾਵਣੇ ਜਿਹੇ ਦਿਨੀਂ ਬਣਾਏ ਜਾਂਦੇ ਹਨ #Edibles
ਕਿਤਾਬ ਪੜ੍ਹਦੀ-ਪੜ੍ਹਦੀ ਡੂੰਘੇ ਖ਼ਾਬਾਂ ਤੇ ਖਿਆਲਾਂ ਵਿੱਚ ਗੁੰਮਸੁੰਮ ਮੁਟਿਆਰ #Women
💬 Contact ID
ਖ਼ਾਸ ਜਾਣਕਾਰੀ - ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਸਥਿਤ ਥਿਮੰਮਾ ਮਰੀਮਾਨੂ (Thimmamma Marrimanu) ਨਾਮ ਦਾ ਬੋਹੜ ਦੁਨੀਆ ਦੇ ਸਭ ਤੋਂ ਵੱਧ ਫੈਲੇ ਹੋਏ ਇਕੱਲੇ ਰੁੱਖਾਂ ਵਿੱਚੋਂ ਇੱਕ ਹੈ। ਇਸਦਾ ਫੈਲਾਅ ਲਗਭਗ 19,107 ਵਰਗ ਮੀਟਰ (4.72 ਏਕੜ) ਵਿੱਚ ਹੈ। ਇਸ ਦੀਆਂ ਲਗਭਗ 4,000 ਹਵਾਈ ਜੜ੍ਹਾਂ ਜ਼ਮੀਨ ਤੱਕ ਪਹੁੰਚ ਕੇ ਸਹਾਇਕ ਤਣਿਆਂ ਦਾ ਰੂਪ ਧਾਰ ਚੁੱਕ…