ਕਥਾ ਸਥਾਨ -- ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਗੁਰਮਤਿ ਵਿਦਿਆਲਾ Franklin, Indiana, USA 7/16/26
--------
ਸੰਗਰਾਂਦ ਸਾਵਣ ਮਹੀਨੇ ਅਤੇ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ
--------
ਇਤਿਹਾਸ ਦੀ ਕਥਾ -[ਸਾਰਦਾ ਮੰਗਲ। ਸਾਲਸਰਾਇ ।ਜੌਹਰੀ ]
--------
ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ ਅਧ੍ਯਾਯ- ੫੧(3)
--------
ਦੋਹਰਾ:
ਅਰਥ ਸਹਿਤ ਸੁਨਿ ਸ਼ਬਦ ਕੋ,
ਭਯੋ ਦੀਨ ਮਨ ਸੋਇ।
‘ਨਿਜ ਕੀਜੈ ਉਪਦੇਸ਼ ਮੁਝ,
ਜਹਿਂ ਤੇ ਸ਼ੁਭ ਗਤਿ ਹੋਇ ॥੬੮॥
--------
🎤ਗਿਆਨੀ ਜੰਗਬੀਰ ਸਿੰਘ ਜੀ


