ਔਂਦੇ ਔਂਦੇ ਤੋੜ ਨਾ ਆਏ, ਰਾਹੇ ਰਹਿ ਕੇ ਪਰਤ ਪਏ। ਨਜ਼ਰਾਂ ਕੋਲੋਂ ਰਹੇ ਦੁਰੇਡੇ… — ਸ਼ਾਇਰੀ 💔 Poetry 💔 शायरी — TG.ME

ਔਂਦੇ ਔਂਦੇ ਤੋੜ ਨਾ ਆਏ, ਰਾਹੇ ਰਹਿ ਕੇ ਪਰਤ ਪਏ। ਨਜ਼ਰਾਂ ਕੋਲੋਂ ਰਹੇ ਦੁਰੇਡੇ, ਜਜ਼ਬੀਂ ਖਹਿ ਕੇ ਪਰਤ ਪਏ। ਮੇਹਰ ਤੁਹਾਡੀ ਸਾਡੇ ਅੰਦਰੋਂ, ਕਵਿਤਾ ਬਣ ਕੇ ਵਹਿ ਪਈ। ਅੱਥਰੂ ਸਾਡੇ ਔਂਦੇ ਔਂਦੇ, ਪਲਕੀਂ ਬਹਿ ਕੇ ਪਰਤ ਪਏ।

April 21, 2024 5.9K