ਹਿਜਰ ਤੇਰੇ ਦੀ ਅਗਨੀ ਬਾਲੀ, ਬਾਲਣ ਮੇਰੀਆਂ ਹੱਡੀਆਂ ਦਾ। ਤਨ ਦੀ ਲੋਹ ਤਪਾਈ ਸੱਜਣਾ, ਪਰ ਮਨ ਕਿੱਦਾਂ ਸਮਝਾਵਾਂ ਵੇ। ਜਿੰਦ ਮੇਰੀ ਦੀ ਰੋਟੀ ਅੜਿਆ, ਸੜ ਗਈ ਇੱਕੋ ਪਾਸੇ ਵੇ। ਯਾਦ ਤੇਰੀ ਦਾ ਲੈ ਕੇ ਪਲਟਾ, ਮੈਂ ਇਹਨੂੰ ਪਰਤਾਵਾਂ ਵੇ।
April 17, 2024 3.7K