Forwarded fromPromo Telegram

ਪੰਥ ਤੇ ਪੰਜਾਬ ਦੇ ਅਸਲੀ ਗ਼ਦਾਰ ਲੰਘੀ 31-ਅਗਸਤ ਨੂੰ PU ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਭਾਜਪਾ-RSS ਨੇ ਜਿੱਤ ਪ੍ਰਾਪਤ ਕੀਤੀ ਜਿਸਦੀ ਮਦਦ ਅਕਾਲੀ ਦਲ ਬਾਦਲ ਨੇ ਬਿਨਾਂ ਕਹੇ ਬਿਨਾਂ ਸ਼ਰਤ ਕੀਤੀ। ਜਿੱਤਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਭਗਵਾਂ ਝੰਡੇ ਲਹਿਰਾਏ ਗਏ, ਬਿਹਾਰ-ਬਿਹਾਰ ਕੀ ਅਵਾਜ਼ੇਂ ਆਈਂ, ਭਗਵਾਂਧਾਰੀਆਂ ਨੇ ਓਹੀ ਕੱਟੜ ਪ੍ਰਦਰਸ਼ਨ ਕੀਤੇ ਜਿਹਨਾਂ ਨੂੰ ਅਕਾਲੀ ਦਲ…
September 2, 2026 33