YouTube
Punjab School Education Board November Bi-Monthly 2026 Date Sheet ਜਾਰੀ | Exam Preparation Tips
PSEB (Punjab School Education Board) ਵੱਲੋਂ November Bi-Monthly Exams 2026 ਦੀ Date Sheet ਜਾਰੀ ਕਰ ਦਿੱਤੀ ਗਈ ਹੈ! ਜੇ ਤੁਹਾਡੀ ਤਿਆਰੀ ਅਜੇ ਜ਼ੀਰੋ ਹੈ ਅਤੇ ਪੇਪਰ ਸਿਰ 'ਤੇ ਆ ਗਏ ਹਨ, ਤਾਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਇਸ ਵੀਡੀਓ ਵਿੱਚ ਅਸੀਂ ਪੂਰੀ Date Sheet ਬਾਰੇ ਜਾਣਕਾਰੀ ਦੇਵਾਂਗੇ ਅਤੇ…

November 20, 2026 65