Swastika Reality, Paris City, Ring Road, Bathinda ਨੂੰ Tellecaller, Sales Manager, Relationship Manger ਦੀਆਂ ਅਸਾਮੀਆਂ ਲਈ ਸਟਾਫ ਦੀ ਤੁਰੰਤ ਜਰੂਰਤ ਹੈ। Tellecaller ਲਈ ਯੋਗਤਾ ਬਾਰਵੀਂ, Sales Manager, Relationship Manger ਲਈ ਯੋਗਤਾ ਗਰੈਜੂਏਸ਼ਨ ਜਾਂ ਐਮ.ਬੀ.ਏ. ਹੋਣੀ ਜਰੂਰੀ ਹੈ। ਉਮਰ ਹੱਦ 20 ਤੋਂ 45 ਸਾਲ. Tellecaller ਲਈ ਤਨਖਾਹ 8,000/- ਤੋਂ 14,000/- , Sales Manager ਲਈ ਤਨਖਾਹ 15,000/- ਤੋਂ 20,000/- ਅਤੇ Relationship Manger ਲਈ ਤਨਖਾਹ 25000/- ਤੋਂ 35000/- ਪ੍ਰਤੀ ਮਹੀਨਾਂ (ਤਜਰਬੇ ਅਨੁਸਾਰ) ਹੋਵੇਗੀ। ਤਨਖਾਹ ਤੋਂ ਇਲਾਵਾ ਟ੍ਰੈਵਲਿੰਗ ਅਲਾਊਸ ਅਲੱਗ ਤੋਂ ਦਿੱਤਾ ਜਾਵੇਗਾ। ਪੁਰਸ਼ ਅਤੇ ਇਸਤਰੀ ਦੋਵੇਂ ਉਮੀਦਵਾਰ ਇਸ ਅਸਾਮੀ ਲਈ ਯੋਗ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 89680-93000, 98884-05045 ਤੇ ਸੰਪਰਕ ਕੀਤਾ ਜਾ ਸਕਦਾ ਹੈ। No TA/DA
2September 2, 2026 795 3