ਸਤਿ ਸ੍ਰੀ ਅਕਾਲ ਜੀ ,
ਮਿਲੀ ਜਾਣਕਾਰੀ ਅਨੁਸਾਰ , ਪਟਵਾਰੀ ਦੀਆਂ ਨਵੀਆਂ 450 ਪੋਸਟਾਂ ਨੂੰ ਪ੍ਰਵਾਨਗੀ ਪਹਿਲਾਂ ਹੀ ਮਿਲ ਚੁੱਕੀ , ਇਸ ਪੱਤਰ ਵਿੱਚ ਹੋਰ ਵਾਧੂ 350 ਪੋਸਟਾਂ ਦੀ ਗੱਲ ਚੱਲ ਰਹੀ ਹੈ। ਇਹ ਪੋਸਟਾਂ ਖਾਲੀ ਪਈਆਂ ਤਕਰੀਬਨ 1200 ਪੋਸਟਾਂ ਤੋ ਇਲਾਵਾ ਹਨ।
ਇਸ ਤੋਂ ਇਲਾਵਾ ਪਟਵਾਰੀ ਦਾ pay scale ਹਰਿਆਣਾ ਦੀ ਤਰਜ਼ ਤੇ 31,200 ਤੋ ਵੱਧ ਕਰਨ ਲਈ ਵੀ ਮੁੱਖ ਮੰਤਰੀ ਦਫ਼ਤਰ ਵੱਲੋਂ FD ਨੂੰ ਲਿਖਿਆ ਜਾ ਚੁੱਕਾ ਹੈ।
ਸਟੇਟ ਕੇਡਰ ਨੂੰ ਬੰਦ ਕਰਨ ਵਾਸਤੇ ਵੀ ਪਟਵਾਰ ਯੂਨੀਅਨ ਦੀਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਹ ਸਟੇਟ ਕੇਡਰ ਕਰਕੇ ਹੀ ਆਪਣੀ ਭਰਤੀ ਦੀ ਨੋਟੀਫਿਕੇਸ਼ਨ ਵਿੱਚ ਦੇਰੀ ਹੋ ਰਹੀ ਹੈ। ਪਰ ਆਪਣੇ ਵੱਲੋਂ ਲਿਖੇ ਬਿਨੈ-ਪੱਤਰਾਂ ਤੋ ਬਾਅਦ ਇਸ ਕੰਮ ਵਿੱਚ ਤੇਜ਼ੀ ਕੀਤੀ ਗਈ ਹੈ!!

4
4
1August 13, 2026 1.7K 3