@punjabupdates · 8.4K subscribers
✳️All Updates related to Govt. Jobs ✳️PSSSB website instant updates with bot. ✳️ Discussion - @PunjabUpdatesCHAT
The short link opens the channel straight in the Telegram app — not in a browser tab.
tg.me/go/punjabupdatesIs this your channel? Add @tgme as admin — and see how many people click your links. Get the stats →
Channel created December 6, 2021per Telegram
We have been tracking it since July 16, 2026
In all that time the channel has changed neither its name, nor its @username, nor its avatar.
We show only what we have seen ourselves.
ਉਮੀਦਵਾਰ ਧਿਆਨ ਦੇਣ! 📢 ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ਼ਤਿਹਾਰ ਨੰਬਰ 02/2026 ਅਧੀਨ ਪਹਿਲਾਂ ਹੀ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ। @PunjabUpdates
ਕਲਰਕ ਦੀਆਂ ਵਿਭਾਗਵਾਰ ਅਸਾਮੀਆਂ ਦੀ ਸੂਚੀ Total:- 531 ਕਲਰਕ ਪੋਸਟਾਂ
Advertisement No. 02/2026 Clerk Form have been reopened.
PPSC SENIOR ASSISTANT EXAM DATE OUT @PunjabUpdates
ਪੰਜਾਬ ਸਰਕਾਰ ਦੇ ਆਈ.ਟੀ. ਸੈੱਲ ਵੱਲੋਂ ਸੋਸ਼ਲ ਮੀਡੀਆ ਰਾਹੀਂ ਮੁਲਾਜ਼ਮਾਂ ਦੇ ਅਕਸ ਨੂੰ ਲੋਕਾਂ ਵਿੱਚ ਖ਼ਰਾਬ ਕਰਨ ਅਤੇ ਮੁਲਾਜ਼ਮ ਵਰਗ ਵਿਰੁੱਧ ਗਲਤ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੂਹ ਮੁਲਾਜ਼ਮ ਸਾਥੀ ਸੁਚੇਤ ਰਹਿਣ ਅਤੇ ਅਜਿਹੇ ਅਕਾਊਂਟਾਂ ਦੀ ਪਛਾਣ ਕਰਕੇ, ਤੱਥਾਂ ਦੀ ਜਾਂਚ ਉਪਰੰਤ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਰਿਪੋਰਟ ਕਰਨ। @PunjabUpdates